ਘਰਵਾਲੇ ਨੇ ਪਤਨੀ ਨੂੰ ਨਸ਼ੇ 'ਤੇ ਲਗਾਇਆ, ਫਿਰ ਆਪ ਹੋ ਗਿਆ ਫ਼ਰਾਰ। ਮਾਮਲਾ ਬਟਾਲਾ ਦੇ ਕਾਦੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਘਰਵਾਲੇ ਨੇ ਘਰਵਾਲੀ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਜਿਸਦੇ ਮਗਰੋਂ ਉਹ ਆਪ ਉਸਨੂੰ ਛੱਡ ਕੇ ਫ਼ਰਾਰ ਹੋ ਗਿਆ ।
.
The husband put the wife on drugs and then ran away, see the wife revealed the secrets of the husband.
.
.
.
#punjabnews #drugsinpunjab #Punjabinews
~PR.182~